#OpenPoetry ਕਿਸੇ ਨੂੰ ਕੁਝ ਸਮਝਾਉਣਾ ਹੋਵੇ ਤਾ ਨਿਮਰਤਾ ਨਾਲ ਹੀ ਸਮਝਾਇਆ ਜਾ ਸਕਦਾ ਅਗਰ ਗਿਆਨ ਦੇ ਵੱਟੇ ਬਣਾ ਕੇ ਮਾਰੋਗੇ ਤਾ ਅਗੋ ਛਿਤਰ ਹੀ ਖਾਉਗੇ ਬa£ sarli Bal