Nojoto: Largest Storytelling Platform

ਤੂੰ ਪਾਇਆ ਕੁੜਤਾ ਮਖ਼ਮਲੀ, ਤੇ ਮੇਰਾ ਝੱਗਾ ਪਾਟਾ ਹੈ!! ਤੂੰ ਬ

ਤੂੰ ਪਾਇਆ ਕੁੜਤਾ ਮਖ਼ਮਲੀ,
ਤੇ ਮੇਰਾ ਝੱਗਾ ਪਾਟਾ ਹੈ!!
ਤੂੰ ਬਣਾ ਲੈ ਮੰਦਰ ਮਸਜਿਸ, 
ਪਰ ਮੇਰੇ ਹਿਸੇ ਦਾ ਆਟਾ ਹੈ??? 

ਬੇਸ਼ੱਕ ਤੇਰੀ ਸੋਹਣੀ ਜੁੱਤੀ, 
ਮੇਰੀਆਂ ਚੱਪਲਾਂ ਟੂਟੀਆਂ ਨੇ!!
ਮੈਨੂੰ ਮੱਤਾਂ  ਦੇਵਣ ਵਾਲਿਆ, 
ਤੂੰ ਹੀ ਤਾਂ ਇੱਜਤਾਂ ਲੁੱਟੀਆਂ ਨੇ!!

ਮਿਹਨਤ ਮੇਰੀ ਤੇ ਫੋਟੋ ਤੇਰੀ, 
ਇਹ ਕੈਸਾ ਦਸਤੂਰ ਭਲਾ?? 
ਇੱਜਤਾਂ ਲੁੱਟ ਕੇ ਵਹਿਸ਼ਿਓ, 
ਦਿੰਦੇ ਓ ਤੁਸੀਂ ਲਾਸ਼ ਜਲਾ !!

©ਸਾਹਿਲ ਪ੍ਰੀਤ ਨਗਰ #ਪੰਜਾਬੀ #poetrybooks #Shayari 

#FathersDay
ਤੂੰ ਪਾਇਆ ਕੁੜਤਾ ਮਖ਼ਮਲੀ,
ਤੇ ਮੇਰਾ ਝੱਗਾ ਪਾਟਾ ਹੈ!!
ਤੂੰ ਬਣਾ ਲੈ ਮੰਦਰ ਮਸਜਿਸ, 
ਪਰ ਮੇਰੇ ਹਿਸੇ ਦਾ ਆਟਾ ਹੈ??? 

ਬੇਸ਼ੱਕ ਤੇਰੀ ਸੋਹਣੀ ਜੁੱਤੀ, 
ਮੇਰੀਆਂ ਚੱਪਲਾਂ ਟੂਟੀਆਂ ਨੇ!!
ਮੈਨੂੰ ਮੱਤਾਂ  ਦੇਵਣ ਵਾਲਿਆ, 
ਤੂੰ ਹੀ ਤਾਂ ਇੱਜਤਾਂ ਲੁੱਟੀਆਂ ਨੇ!!

ਮਿਹਨਤ ਮੇਰੀ ਤੇ ਫੋਟੋ ਤੇਰੀ, 
ਇਹ ਕੈਸਾ ਦਸਤੂਰ ਭਲਾ?? 
ਇੱਜਤਾਂ ਲੁੱਟ ਕੇ ਵਹਿਸ਼ਿਓ, 
ਦਿੰਦੇ ਓ ਤੁਸੀਂ ਲਾਸ਼ ਜਲਾ !!

©ਸਾਹਿਲ ਪ੍ਰੀਤ ਨਗਰ #ਪੰਜਾਬੀ #poetrybooks #Shayari 

#FathersDay