Nojoto: Largest Storytelling Platform

ਪਾਈਏ ਪਿਆਰ ਦੀਆਂ ਬਾਤਾਂ, ਹੋਈਏ ਨਾਲ ਘਿਰੇ ਜਜ਼ਬਾਤਾਂ, ਫਿਰ

ਪਾਈਏ ਪਿਆਰ ਦੀਆਂ ਬਾਤਾਂ,
ਹੋਈਏ ਨਾਲ ਘਿਰੇ ਜਜ਼ਬਾਤਾਂ,
ਫਿਰ ਇਹ ਜੱਗ ਸਾਨੂੰ ਕਿੱਥੇ ਚੰਗਾ ਲੱਗਣਾ ਏ!
ਹੋਵੇ ਦੂਰ ਕਿਤੇ ਵਿਸੇਰਾ,
ਬਸ ਘਰ ਹੋਵੇ ਤੇਰਾ ਮੇਰਾ,
ਹੋਵੇ ਚੰਨ ਨੇ ਪਾਇਆ ਘੇਰਾ,
ਨਾ ਹੋਵੇ ਕਦੇ ਹਨੇਰਾ,
ਵੇਖ ਵੇਖ ਕੇ ਮੁੱਖ ਤੇਰਾ,
ਚਿਹਰਾ ਖਿੜਿਆ ਰਵੇ ਮੇਰਾ!
ਚਿਤ ਕਰਦਾ ਹਰ ਇੱਕ ਤਾਰੇ ਤੇ ਨਾਮ ਲਿਖਾ ਦਿਆ ਤੇਰਾ,
ਟਿਮ ਟਿਮ ਕਰਦੇ ਵੀ ਫਿਰ ਉਹ ਨਾਮ ਲੈਣ ਬਸ ਤੇਰਾ,
ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਸੇਰਾ,,
ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਿਸੇਰਾ,,।।
✍️jaiveer✍️ #jajbaati #Stories #Dil
ਪਾਈਏ ਪਿਆਰ ਦੀਆਂ ਬਾਤਾਂ,
ਹੋਈਏ ਨਾਲ ਘਿਰੇ ਜਜ਼ਬਾਤਾਂ,
ਫਿਰ ਇਹ ਜੱਗ ਸਾਨੂੰ ਕਿੱਥੇ ਚੰਗਾ ਲੱਗਣਾ ਏ!
ਹੋਵੇ ਦੂਰ ਕਿਤੇ ਵਿਸੇਰਾ,
ਬਸ ਘਰ ਹੋਵੇ ਤੇਰਾ ਮੇਰਾ,
ਹੋਵੇ ਚੰਨ ਨੇ ਪਾਇਆ ਘੇਰਾ,
ਨਾ ਹੋਵੇ ਕਦੇ ਹਨੇਰਾ,
ਵੇਖ ਵੇਖ ਕੇ ਮੁੱਖ ਤੇਰਾ,
ਚਿਹਰਾ ਖਿੜਿਆ ਰਵੇ ਮੇਰਾ!
ਚਿਤ ਕਰਦਾ ਹਰ ਇੱਕ ਤਾਰੇ ਤੇ ਨਾਮ ਲਿਖਾ ਦਿਆ ਤੇਰਾ,
ਟਿਮ ਟਿਮ ਕਰਦੇ ਵੀ ਫਿਰ ਉਹ ਨਾਮ ਲੈਣ ਬਸ ਤੇਰਾ,
ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਸੇਰਾ,,
ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਿਸੇਰਾ,,।।
✍️jaiveer✍️ #jajbaati #Stories #Dil
lakhveersidhu8703

jaiveer

New Creator