Nojoto: Largest Storytelling Platform

A Must Read ਜਿਆਦਾ ਕੁਝ ਕਿਹਾ ਤਾਂ ਬੁਰਾ ਮੰਨ ਜਾੳਗੇ ਪਰ ਮ

A Must Read ਜਿਆਦਾ ਕੁਝ ਕਿਹਾ ਤਾਂ ਬੁਰਾ ਮੰਨ ਜਾੳਗੇ
ਪਰ ਮੇਰੀ ਰੂਹ ਛੇਤੀ-ਕਿਤੇ ਬੁਰਾ ਨੀ ਮੰਨਦੀ
ਮੇਰੇ ਹੱਕ ਕਦੇ ਵੀ ਸ਼ਿਕਾਇਤ ਨਹੀ ਕਰਦੇ
ਮੇਰੇ ਕੰਨਾਂ ਨੂੰ ਦਬਕਿਆਂ ਦੀ ਬਚਪਨ ਤੋਂ ਆਦਤ ਐ
ਹਨੇਰੇ ਚ ਮੇਰਾ ਰੱਬ ਤੇ ਹਨੇਰੇ ਚ ਹੀ ਇਬਾਦਤ ਐ
ਮੂੰਹ ਬੰਦ ਰੱਖਣਾ ਹੁਕਮ-ਏ-ਖ਼ੁਦਾ ਐ ਮੇਰੇ ਲਈ "ਦਰਦਾਂ ਨੂੰ ਸਹਿਣਾ" ਏਹ ਸਲਾਹ ਐ ਮੇਰੇ ਲਈ 
ਦਿਲ ਦੀ ਗੱਲ ਕਹਿਣਾ ਤਾਂ ਗੁਨਾਹ ਐ ਮੇਰੇ ਲਈ 
ਕਿਉਂਕਿ.....