*ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ ਐਸੀ ਖਿੱਚ *ਲਕੀਰ* ਦਿੱਤੀ। *ਕੰਡਿਆਂ ਵਾਲੀ ਤਾਰ* ਲਗਾਕੇ ਓਏ! *ਹਿੱਕ ਪੰਜਾਬ ਦੀ* ਚੀਰ ਦਿੱਤੀ॥ ਲਾਹੌਰ 'ਚ ਬੈਠੇ *ਰੋਣ ਚੌਧਰੀ,* ਆਉਣ *ਕਿਵੇਂ* ਲੁਧਿਆਣੇ ਨੂੰ। ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਵੰਡ ਲੈਂਦੇ* ਤੁਸੀਂ ਸਭ ਕੁੱਝ ਭਾਵੇਂ ਸਾਨੂੰ ਤਾਂ *'ਕੱਠਿਆਂ ਰਹਿਣ* ਦੇਂਦੇ। ਲੜਦੇ ਓਂ,... ਲੜੋ ਤੁਸੀਂ *ਕੁਰਸੀਆਂ* ਖਾਤਰ, ਪਰ ਸਾਨੂੰ ਤਾਂ ਟਿਕ ਕੇ ਬਹਿਣ ਦੇਂਦੇ॥ ਮੱਖਣ ਬਰਾੜ ਦੀ ਕਲਮ ਵੀ ਰੁਕ ਗਈ, ਲਿਖਦੀ ਲਿਖਦੀ ਗਾਣੇ ਨੂੰ। ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ #Punjab *ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ