Nojoto: Largest Storytelling Platform

:ਉਹ ਕਹਿੰਦੀ ਤੁਸੀਂ ਗੱਲਾਂ ਨਹੀਂ ਕਰਦੇ, ਮੈਂ ਕਿਹਾ, ਮੇਰੇ

:ਉਹ ਕਹਿੰਦੀ ਤੁਸੀਂ ਗੱਲਾਂ ਨਹੀਂ ਕਰਦੇ, ਮੈਂ ਕਿਹਾ, 
ਮੇਰੇ ਕੋਲ ਸਿਰਫ ਗ਼ਜ਼ਲਾਂ ਹੀ ਨੇ ਸੁਣਾਉਣ ਲਈ...
:ਕਈ ਵਾਰ ਉਹ ਵੀ ਖੁਸ਼ ਨਹੀਂ ਹੁੰਦੇ, 
ਜਿਹਨਾਂ ਕੋਲ ਨਜੈਜ ਪੈਸਾ ਏ ਉਡਾਉਣ ਲਈ...
:ਤੇਰਾ ਮੈਨੂੰ ਨਹੀਂ ਪਤਾ, ਪਰ ਮੇਰੇ ਕੋਲ ਕਾਫੀ 
ਖਵਾਬ ਨੇ ਸਜਾਉਣ ਲਈ...
:ਬੇਰੁਖੀ ਜ਼ਿੰਦਗੀ ਨਹੀਂ ਜਿਓਂ ਰਿਹਾ ਮੈਂ, 
ਕਿਓਂਕਿ ਮੈਂ ਕੋਈ ਮੌਕਾ ਨਹੀਂ ਲੱਭਦਾ ਕਦੇ ਖੁਸ਼ ਹੋਣ ਲਈ...
:ਹੱਸਦਾ ਰਹਿਣਾ ਹਾਂ ਮੈਂ ਕੱਲਿਆਂ ਵੀ ਕਈ ਵਾਰ, 
ਆਪਣੇ ਦਿਲ ਅੰਦਰ ਦਰਦਾਂ ਨੂੰ ਲੁਕਾਉਣ ਲਈ...

                  'deepgagan' #Light #deepgagnsaini #saini #shyri