ਮੇਰੀਆਂ ਗੱਲਾਂ ਚ ਜਜ਼ਬਾਤ ਹੁੰਦੇ ਸੀ.. ਤੇ ਉਸਨੂੰ ਹਰ ਗੱਲ ਤੇ ਸ਼ਰਾਰਤ ਸੂਝਦੀ ਸੀ.. ਹਾਂ, ਸੱਚ ਓਸਦਾ ਅਚਾਨਕ ਚੁੱਪ ਹੋ ਜਾਣਾ ਮੈਨੂੰ ਬਹੁਤ ਬੁਰਾ ਲੱਗਦਾ ਸੀ... sarvjeet phulka