ਪਹਿਲਾਂ ਨਸ਼ੇ ਤੇ ਲਾਇਆ ਜਵਾਨੀ ਨੂੰ, ਹੁਣ ਮਾਰਨ ਲੱਗੇ ਕਿਸਾਨੀ ਨੂੰ.. ਸਾਰਾ ਦੋਸ਼ ਕੋਰੋਨਾ ਸਿਰ ਮੜ੍ਹਤਾ ਪਰ ਅਸਲ ਚ ਮਾੜੀ ਸਰਕਾਰ ਦੀ ਕਾਰਗੁਜ਼ਾਰੀ ਆ.. ਆਰਡੀਨੈਂਸ ਤਾਂ ਮਹਿਜ ਇਕ ਸ਼ੁਰੂਆਤ ਆ, ਦੇਖੀ ਚੱਲੋ ਏਨਾ ਦੀ ਤਾਂ ਦੇਸ਼ ਵੇਚਣ ਦੀ ਤਿਆਰੀ ਆ.. ✍️ਕਿਸਾਨ ਦਾ ਪੁੱਤ ਜੈ ਜਵਾਨ ਜੈ ਕਿਸਾਨ 🙏 #jaijwaan #jaikisaan