Nojoto: Largest Storytelling Platform

#Lohri ਪਹਿਲਾਂ ਵਰਗੇ ਪਿੰਡਾ ਦੇ ਕੱਚੇ ਰਾਹ ਨਾ ਰਹੇ , ਨਾ

#Lohri  ਪਹਿਲਾਂ ਵਰਗੇ ਪਿੰਡਾ ਦੇ ਕੱਚੇ ਰਾਹ ਨਾ ਰਹੇ ,
 ਨਾਨਕਿਆਂ  ਦੇ ਵੀ ਹੁਣ  ਸਾਡੇ ਸਾਹਾਂ ਚ ਸਾਹ ਨਾ ਰਹੇ ,
ਬਹੁਤ ਕੁਝ ਬਦਲ ਗਿਆ ਸਮਾਂ ਬੀਤਣ ਦੇ ਨਾਲ ,
ਹੁਣ ਏਸੇ ਲਈ ਸਾਨੂੰ ਵੀ ਨਾਨਕਿਆਂ ਦੇ ਬਾਹਲੇ ਚਾਅ ਨਾ ਰਹੇ , 

ਹੁਣ ਤੇ ਦਾਲ ਰੋਟੀ ਖਵਾਉਣਾ ਵੀ ਓਹਨਾਂ ਨੂੰ ਭਾਰ ਜਿਹਾ ਲੱਗਦਾ ਏ ,
ਰਿਸ਼ਤੇਦਾਰੀਆਂ ਵੀ ਅੱਜਕਲ ਓਹਨਾਂ ਨੂੰ ਗਾਹ ਜੇਹਾ ਲਗਦਾ ਏ ,
ਏਸੇ ਲਈ ਦੋ ਦੋ ਸਾਲ ਬੀਤ ਜਾਣਦੇ ਨੇ ਨਾਨਕੇ ਗਿਆ ,
ਮੈਂ ਸੁਣਿਆਂ ਸਾਡਾ ਉੱਥੇ ਜਾਣਾ ਓਹਨਾਂ ਨੂੰ ਫ਼ਾਹ ਜਿਹਾ ਲਗਦਾ ਏ part 10