Nojoto: Largest Storytelling Platform

ਮੈਂ ਗੱਲ ਕਰਨ ਲਈ ਬਹਾਨੇ ਲਬਾਂ , ਪਰ ਤੇਰੇ ਨਾਲ ਗੱਲਬਾਤ ਨਹੀ

ਮੈਂ ਗੱਲ ਕਰਨ ਲਈ ਬਹਾਨੇ ਲਬਾਂ ,
ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ !
ਇੱਕ ਤਰਫਾ ਕੋਈ ਪਿਆਰ ਜਿੱਤ ਲਏ ,
ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ !
ਯਾਦ ਰਖੀਂ ਗੱਲ ਮੇਰੀ ਸੱਜਣਾ ,
ਸੂਰਜ ਸਾਹਮਣੇ ਰਾਤ ਨਹੀ ਹੁੰਦੀ !
ਜੇ ਮਿਲ ਗਿਆ ਹਾਂ ਕਦਰ ਕਰੀਂ ,
ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ !

©mohitmangi #GoldenHour #mohitmangi #punjab #Ludhiana #punjabi #viral
ਮੈਂ ਗੱਲ ਕਰਨ ਲਈ ਬਹਾਨੇ ਲਬਾਂ ,
ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ !
ਇੱਕ ਤਰਫਾ ਕੋਈ ਪਿਆਰ ਜਿੱਤ ਲਏ ,
ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ !
ਯਾਦ ਰਖੀਂ ਗੱਲ ਮੇਰੀ ਸੱਜਣਾ ,
ਸੂਰਜ ਸਾਹਮਣੇ ਰਾਤ ਨਹੀ ਹੁੰਦੀ !
ਜੇ ਮਿਲ ਗਿਆ ਹਾਂ ਕਦਰ ਕਰੀਂ ,
ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ !

©mohitmangi #GoldenHour #mohitmangi #punjab #Ludhiana #punjabi #viral
mohit3385870426362

mohitmangi

New Creator