ਜਿਓਂ ਪਾਣੀ ਬਿਨ ਮੱਛਲੀ ਤੜਫ਼ੇ ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔 ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤 ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇 ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣 #ਮਝੈਲ #PB_02 #MANAWALA🚜 #HS_MAAN✍ #WMK🙏