ਕਰਨੇ ਸਿੱਖ ਪੂਰੇ ਆਪਣੇ ਚਾਵਾਂ ਨੂੰ ਕਰ ਮੁੱਹਬਤ ਚੰਗੇ ਸੁਥਰੇ ਰਾਵਾਂ ਨੂੰ ਤੁਰਿਆ ਚੱਲ ਮੱਠੀ ਮੱਠੀ ਤੋਰ ਵੇ ਘੱਟ ਹੋਵੇ ਨਾ ਮਿਹਨਤ ਦੀ ਲੋਰ ਵੇ #motivarional #zindgizindabad