ਮੇਰੇ ਹਾਲ ਤੇ ਪ੍ਰੇਸ਼ਾਨ ਨਾ ਹੋ ਮੇਰੇ ਨਾਲ ਅਕਸਰ ਇਹੋ ਹੁੰਦਾ ਏ, ਜਿਹੜਾ ਲਿਖਿਆ ਕਿਸੇ ਹੋਰ ਦੀ ਕਿਸਮਤ ਚ ਓਸੇ ਨਾਲ ਹੀ ਪਿਆਰ ਜਾ ਹੁੰਦਾ ਏ, ਦਸਤੂਰ ਏ ਜਿੰਦਗੀ ਗ਼ਮਾਂ ਦਾ ਆਉਣਾ ਪਰ ਦਿਲ ਤੋਂ ਦਰਦ ਇਹ ਸਹਿ ਨਾ ਹੁੰਦਾ ਏ, ਇਸ਼ਕ ਦਾ ਦਰਦ ਅਵੱਲਾ ਸਹਿ ਨਾ ਹੁੰਦਾ ਏ.... #upset