ਗਿਰਗਟ ਵਾਂਗੂੰ ਰੰਗ ਬਦਲਦਾ ਰਹਿੰਦਾ ਏੰ ਲਾਹ ਕੇ ਕਦੇ ਨਕਾਬ ਮਿਲਣ ਵੀ ਆਇਆ ਕਰ ਤੇਰੇ ਕਿਹੜੇ ਚਿਹਰੇ ਤੇ ਇਤਬਾਰ ਕਰਾਂ ਤੂੰ ਚਿਹਰੇ ਦੇ ਨਾ ਏਨੇ ਰੰਗ ਵਟਾਇਆ ਕਰ ਸ਼ਾਇਰ ਦੀਪਕ✍ #nojoto#poetry#modhi#india