ਚੱਲਣਾ ਬੜਾ ਏ ਔਖਾ ਤੁਰਦੇ ਤਾਂ ਬਹੁਤ ਪਰ ਖਾ ਜਾਂਦੇ ਬਹੁਤੇ ਧੋਖਾ ਗੱਲ ਵੀ ਬਣ ਜਾਂਦੀ ਆ ਪਰ ਜਦੋ ਮਨ ਭਰ ਜਾਂਦਾ ਅੱਗੇ ਵਾਲੇ ਦਾ ਤਾਂ ਉਹ ਛੱਡਣ ਵਾਲੇ ਨੂੰ ਚਾਹੀਦਾ ਹੁੰਦਾ ਮੋਕਾ ਮੇਰਾ ਵਰਗਾ ਦਿਲ ਤੋ ਕਰਦਾ ਅੱਗੇ ਵਾਲਾ ਦਿਮਾਗ ਤੋਂ ਕਰ ਕੇ ਦੇ ਜਾਂਦਾ ਧੋਖਾ ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #collab #yqbhaji #YourQuoteAndMine Collaborating with YourQuote Bhaji Manpreet Sidhu Maanasi Sharma