Nojoto: Largest Storytelling Platform

ਲੰਮਹਾ ਉਹ ਜਿੰਦਗੀ ਦਾ ਭੁਲਾਉਣਾ ਬੜਾ ਔਖਾ ਹੁੰਦਾ ਏ ਜਦੋਂ ਇਹ

ਲੰਮਹਾ ਉਹ ਜਿੰਦਗੀ ਦਾ ਭੁਲਾਉਣਾ ਬੜਾ ਔਖਾ ਹੁੰਦਾ ਏ
ਜਦੋਂ ਇਹ ਦਿਲ ਕਿਸੇ ਦੀ ਰੂਹ,ਸੀਰਤ ਤੇ ਸੂਰਤ ਦਾ ਆਸ਼ਕ ਹੁੰਦਾ ਏ 

ਹਕੀਕੱਤ ਭੁੱਲ ਜਾਂਦੀ ਹੈ ਦਿਲਾਂ ਚ' ਡੁਬਨ ਵਾਲਿਆਂ ਨੂੰ 
ਜਦੋਂ ਕੋਈ ਅਣਜਾਣ ਆ ਕੇ ਸਾਡੇ ਤੋਂ ਵਾਕਫ ਹੁੰਦਾ ਏ 
ਜਦੋਂ ਇਹ ਦਿਲ ਕਿਸੇ ਦੀ ਰੂਹ,ਸੀਰਤ ਤੇ ਸੂਰਤ ਦਾ ਆਸ਼ਕ ਹੁੰਦਾ ਏ 

ਭੁਲ ਜਾਂਦੇ ਹਨ ਸਭ ਰਿਸ਼ਤੇ, ਛੱਡ ਕੇ ਉਸਨੂੰ
ਯਾਦ ਰੱਖਣਾ ਉਹਨਾਂ ਨੂੰ ਹੀ ਮੁਨਾਸਿਬ ਹੁੰਦਾ ਏ 
ਜਦੋਂ ਇਹ ਦਿਲ ਕਿਸੇ ਦੀ ਰੂਹ,ਸੀਰਤ ਤੇ ਸੂਰਤ ਦਾ ਆਸ਼ਕ ਹੁੰਦਾ ਏ 

ਉਹ ਫਿਰ ਵੀ ਖੁਸ਼ ਨਹੀ ਹੁੰਦੇ ਹਨ ਲੈ ਕੇ ਵੀ ਸਾਡੀ
ਮੁਨਾਫਾ ਇਸ ਤਰ੍ਹਾਂ ਦਾ ਆਸ਼ਕਾਂ ਨੂੰ ਹਾਸਲ ਹੁੰਦਾ ਏ
ਜਦੋਂ  ਇਹ ਦਿਲ ਕਿਸੇ ਦੀ ਰੂਹ,ਸੀਰਤ ਤੇ ਸੂਰਤ ਦਾ ਆਸ਼ਕ ਹੁੰਦਾ ਏ

©Pagal Shayar 
  #humantouch #Dil #pehlapyaar #Kismat #dard💔 #Khuda #inayat #mehfil #ishq #mahobbat  पूजा पाटिल Sujata jha Tarakeshwar Dubey swetu Sketchy_writing (Deeksha Sharma)  h m alam s khubsurat SanDeepDing Prajwal Bhalerao Shikha Sharma