Nojoto: Largest Storytelling Platform

ਥੋਡੇ ਵਾਂਗੂ ਮਤਲਵੀ ਹੋਣ ਚ ਟਾਇਮ ਲੱਗੂ, ਸਬਰ ਰੱਖ ਸੱਜਣਾ ਹੋ

ਥੋਡੇ ਵਾਂਗੂ ਮਤਲਵੀ ਹੋਣ ਚ ਟਾਇਮ ਲੱਗੂ,
ਸਬਰ ਰੱਖ ਸੱਜਣਾ ਹੋ ਜਾਵਾਂਗੇ,
ਜਿਵੇਂ ਤੁਸੀਂ ਰਿਸ਼ਤੇ ਪੈਰਾਂ ਚ ਰੱਖੇ ਸੀ,
ਮਾਲਾ ਅਸੀਂ ਵੀ ਕੱਲੇ ਨੋਟਾਂ ਦੀ ਪੋ੍ ਜਾਵਾਂਗੇ,
ਵਾਰੀ ਸਾਡੀ ਹੁਣ ਅਸੀਂ ਦੱਸਾਂਗੇ ਘਮੰਡ ਹੁੰਦਾ ਕੀ ਐ,
ਰਾਤ ਨੂੰ ਚੰਨ ਥੱਲੇ ਬਹਾਏ ਹੰਝੂੰਆਂ ਦਾ ਸੈਲਾਬ ਉਠੂਗਾ, 
ਥੋਡੀ ਜਿੰਦਗੀ ਚੋਂ ਸੁੱਖ ਚੈਨ ਵੀ ਖੋ ਜਾਵਾਂਗੇ।।।

©Gaggi Dandiwal. #gaggidandiwal #forblood 

#Moon