Nojoto: Largest Storytelling Platform

ਦਿਲ ਨੂ ਬੜਾ ਸਮਝਾਇਆ ਪਰ ਸਮਝਾ ਨੀ ਹੁੰਦਾ ਵੇ ਤੇਰੇ ਬਿਨ ਕੋਈ

ਦਿਲ ਨੂ ਬੜਾ ਸਮਝਾਇਆ ਪਰ ਸਮਝਾ ਨੀ ਹੁੰਦਾ ਵੇ ਤੇਰੇ ਬਿਨ ਕੋਈ ਹੋਰ ਨੂੰ ਮਨ  ਚ ਵਸਾ ਨੀ ਹੁੰਦਾ ਵੇ 
   ਉਝ ਸਹਿਰ ਤੇਰਾ ਮੇਰੇ ਪਿੰਡ ਤੋਂ ਜਿਆਦਾ ਦੂਰ ਨੀ ਲੋਕਾਂ ਦੂਰੀਆਂ ਏਨੀਆਂ ਪਾ ਦਿਤੀਆਂ ਕਿ ਆ ਨੀ ਹੁੰਦਾ ਵੇ 
ਬੇਈਮਾਨ 🙏 beimaan