ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I ਦੁੱਖ ਤਾਂ ਹੁੰਦੇ ਨੇ ਹਰ ਘਰ ਵਿੱਚ ਜੇ ਕਰੇ ਜੀ ਤਾਂ ਦੁੱਖ ਵੰਡ ਲਿਆ ਕਰ I ਡੋਲਿਆ ਨਾ ਕਰ ਕਦੇ ਹਾਲਾਤਾਂ ਤੋਂ ਬੱਸ ਪਰਮਾਤਮਾ ਅੱਗੇ ਅਰਦਾਸ ਕਰਿਆ ਕਰ I ਦਿਨ ਰਾਤ ਤੇਰੀ ਖੁਸ਼ੀ ਹੀ ਲੋਚਦਾ ਹਾਂ "ਅਲੱਗ" ਛੱਡ ਫਿਕਰਾਂ ਬੱਸ ਨਾਮ ਜਪਿਆ ਕਰ I ਸਮਝਦਾ ਤਾਂ ਹਾਂ ਦੁੱਖ ਤੇਰੇ ਮੈਂ ਪਰ ਤੂੰ ਵੀ ਕਦੇ ਮੈਨੂੰ ਸਮਝਿਆ ਕਰ I ਕੁਝ ਜ਼ਿਆਦਾ ਨਹੀਂ ਚਾਹੁੰਦਾ ਹਾਂ ਤੇਰੇ ਪਾਸੋ ਬੱਸ ਇਕ ਵਕ਼ਤ ਤਾਂ ਗੱਲ ਕਰ ਲਿਆ ਕਰ I ©Sukhbir Singh Alagh #Nojoto #Nojotopubjabi #punjabi #punjabipoetry #sukhbirsinghalagh #punjabiquotes #shadesoflife