ਵੈਸਾਖੀ ੧੯੧੯ ਦੀ ਜਦ ਯਾਦ ਅਾੲੀ ਤਾਂ ਰੋੲਿਅਾ ਮੈਂ ਜਲਿਅਾਂ ਵਾਲੇ ਬਾਗ ਅੰਦਰ ਕਿਸੇ ਖਿਅਾਲਾਂ ਦੇ ਵਿਚ ਖੋੲਿਅਾ ਮੈਂ ਵੈਸਾਖੀ ਦੇ ਸੁਨਿਹਰੀ ਮੌਕੇ ਤੇ ਹਜਾਰਾਂ ੳੁਹ ਲਾਸ਼ਾਂ ਦਿਖੀਅਾਂ ਨੇ ਅੰਨੇ ਵਾਹ ਚਲਦੀਅਾਂ ਗੋਲੀਅਾਂ ਜੋ ਮੈਂ ਚੰਮ ੳੁਤੇ ਹੀ ਲਿਖੀਅਾਂ ਨੇ ਹਜਾਰਾਂ ਮਾਵਾਂ ਦੇ ਪੁਤ ਮਰੇ ਹਜਾਰਾਂ ਵਿਧਵਾ ਵੀ ਹੋੲੀਅਾਂ ਸੀ ਅਡਵਾੲਿਰ ਨੇ ਕੈਸਾ ਕਹਰ ਕੀਤਾ ਲਖਾਂ ਅੌਲਾਦਾਂ ਰੋੲੀਅਾਂ ਸੀ ਬਸਖੇੜੀਅਾ ਦਿਣ ਵੈਸਾਖੀ ਦਾ ਮੈਂ ਖੁਸ਼ ਹੋਵਾਂ ਜਾਂ ਰੋਵਾਂ ਮੈਂ ਮੈਨੂੰ ਦਸ ਖਾਂ ਮੇਰੇ ਦਾਤਾ ਜੀ ਹੁਣ ਕਿਸ ਖਿਅਾਲਾਂ ਵਿਚ ਖੋਵਾਂ ਮੈਂ #freedom #vaisakhi #13aprail1919 #jaliyawalabaagh