Nojoto: Largest Storytelling Platform

ਕੱਲਾ ਤੁਰਿਆ ਜਾਵਾ ਰਾਹਾਂ ਤੇ ਮੇਨੂੰ ਲੋੜ ਜੀ ਤੇਰੀ ਪੈ ਗਈ ਏ

ਕੱਲਾ ਤੁਰਿਆ ਜਾਵਾ ਰਾਹਾਂ ਤੇ ਮੇਨੂੰ ਲੋੜ ਜੀ ਤੇਰੀ ਪੈ ਗਈ ਏ ਜਦ ਗਏ ਸੀ ਬਾਂਕੀ ਸਾਥ ਛੱਡ ਓਦੋਂ ਤੂੰ ਵੀ ਅਲਵਿਦਾ ਕਹਿ ਗਈ ਏ ਹੁਣ ਰਹਿਣਾ ਪੈਣਾ ਕੱਲੇ ਨੂੰ ਤੇਰੀ ਯਾਦ ਹੀ ਕੋਲ ਮੇਰੇ ਰਹਿ ਗਈ ਏ

©Vishal kaddon
  #lightindark #pb10