ਦੁਨੀਆਂ ਪਿੱਛੇ ਕਿਉਂ ਲੱਗਣਾ, ਇਹ ਮੁਫ਼ਤ 'ਚ ਦੇਵੇ ਸਲਾਹਾਂ, ਰੋਟੀ ਖਾਈਏ ਹੱਥੀਂ, ਅਸੀਂ ਮਿਹਨਤੀ, ਨਾ ਕੰਮ ਆਉਂਦੀਆਂ ਲੋਕਾਂ ਦੀਆਂ ਬਾਹਾਂ, ਨਾ ਕੰਮ ਆਉਂਦੀਆ ਲੋਕਾਂ ਦੀਆਂ ਬਾਹਾਂ। ਕਿਸੇ ਮੁਤਾਬਕ ਕਿਉਂ ਚੱਲੀਏ, ਸਾਡੇ ਮੰਜ਼ਿਲ ਵਲ਼ ਨੂੰ ਰਸਤੇ, ਅਸੀਂ ਆਪ ਬਣਾਈਆਂ ਰਾਹਾਂ, ਪੂਰੀਆਂ ਸਭ ਨੇ ਕਰਨੀਆਂ, ਜੋ ਦਿਲ ਵਿੱਚ ਨੇ ਇਛਾਵਾਂ, ਜੋ ਦਿਲ ਵਿੱਚ ਨੇ ਇਛਾਵਾਂ। ਮਨਵਿੰਦਰ ਸਿੰਘ ✍️ ©manwinder Singh #wayofsuccess #Life #punjabibande #Walkingaway