White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ ਚਾਪਲੂਸ ਬੰਦਾ ਸਦਾਂ ਚੁਗਲੀ ਕਰੇ ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ ©BALJEET SINGH MAHLA #International_Chess_Day plyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ