Nojoto: Largest Storytelling Platform

ਅਸੀ ਬਦਲੇ ਨਹੀਂ ਸੀ ਬਦਲ ਦਿੱਤੇ ਗਏ ਸੀ, ਅਸੀ ਕਦੇ ਭੁੱਲੇ ਨਹ

ਅਸੀ ਬਦਲੇ ਨਹੀਂ ਸੀ
ਬਦਲ ਦਿੱਤੇ ਗਏ ਸੀ,
ਅਸੀ ਕਦੇ ਭੁੱਲੇ ਨਹੀਂ ਸੀ
ਭੁਲਾ ਦਿੱਤੇ ਗਏ ਸੀ,
ਅਸੀ ਨਾ ਛੱਡਿਆ ਕਿਸੇ ਨੂੰ
ਸਾਥ ਸਾਡਾ ਛੱਡ ਦਿੱਤਾ ਗਿਆ ਸੀ
ਦੂਰ ਅਸੀ ਨਾ ਹੋਏ ਕਦੇ
ਦੂਰ ਸਾਨੂੰ ਕਰ ਦਿੱਤਾ ਗਿਆ ਸੀ...

©pawan_._mehra #alone #noneedlove #noneedanyone #nowitsmytime #waitandwatch 

#leftalone
ਅਸੀ ਬਦਲੇ ਨਹੀਂ ਸੀ
ਬਦਲ ਦਿੱਤੇ ਗਏ ਸੀ,
ਅਸੀ ਕਦੇ ਭੁੱਲੇ ਨਹੀਂ ਸੀ
ਭੁਲਾ ਦਿੱਤੇ ਗਏ ਸੀ,
ਅਸੀ ਨਾ ਛੱਡਿਆ ਕਿਸੇ ਨੂੰ
ਸਾਥ ਸਾਡਾ ਛੱਡ ਦਿੱਤਾ ਗਿਆ ਸੀ
ਦੂਰ ਅਸੀ ਨਾ ਹੋਏ ਕਦੇ
ਦੂਰ ਸਾਨੂੰ ਕਰ ਦਿੱਤਾ ਗਿਆ ਸੀ...

©pawan_._mehra #alone #noneedlove #noneedanyone #nowitsmytime #waitandwatch 

#leftalone