##ਕੁਝ ਲੋਕਾਂ ਕੋਲ ਸਟੇਟਸ ਅਤੇ ਸਟੋਰੀਆਂ ਵੇਖਣ ਲਈ ਸਮਾਂ ਜਰੂਰ ਹੁੰਦਾ,, 🙄🙄 ਪਰ ਗੱਲ ਕਰਨ ਲੱਗੇ ਕਿਤੇ ਹੋਰ ਹੀ ਮਗਰੂਰ ਹੋ ਜਾਂਦੇ ਨੇ,, 😏😏 ਅੱਖਾਂ ਥੱਕ ਜਾਂਦੀਆਂ ਉਹਨਾਂ ਦਾ ਜਵਾਬ ਉਡੀਕਦਿਆਂ-ਵੇਖਦਿਆਂ ਨੂੰ,, 🤔🤔 ਪਰ ਬਹਾਨੇ ਬਣਾਉਂਦੇ-ਬਣਾਉਂਦੇ ਉਹ ਸੱਜਣ ਬਹੁਤ ਦੂਰ ਹੋ ਜਾਂਦੇ ਨੇ## 😒😒 ✍✍✍✍✍✍✍✍✍✍