ਮਿੱਟੀ ਮੇਰੀ ਆਤਮਾਂ, ਮਿੱਟੀ ਮੇਰਾ ਤਨ ਮਿੱਟੀ ਮੇਰੀ ਜਾਤ, ਮਿੱਟੀ ਮੇਰਾ ਮਨ। ਕਿਸ ਮਿੱਟੀ ਨੂੰ ਛੱਡ ਕੇ ਜਾਵਾਂ ਮੈਂ, ਕਿਸ ਮਿੱਟੀ ਨਾਲ ਹੋਈਏ ਮਲੰਗ ; ਰੱਬ ਕਿਸ ਮਿੱਟੀ ਨੂੰ ਅਪਣਾ ਕਹੀਏ, ਜਦ ਮਿੱਟੀ ਨਾਲ ਮਿੱਟੀ ਮਿਲ ਕੇ, ਬਦਲੇ ਮਿੱਟੀ ਦੇ ਢੰਗ।। ©Gurprit #nojoto_punjabi #kavita #ਮਿੱਟੀ #worldpostday