ਮੇਰੇ ਦੁੱਖ ਨੂੰ ਕੋਣ ਪਛਾਣਦਾ ਏ ਅਸੀ ਕਿਦਾਂ ਜ਼ਿੰਦਗੀ ਜੀਨੇ ਆਂ ਬਸ ਓਹੀ ਚੰਦਰੀ ਜਾਣਦੀ ਸੀ ਅਸੀ ਕਿਓ ਐਨੀ ਚਾਹ ਪੀਨੇ ਆਂ #mahishayer #besumarishq #sirfchai #befikrehaani