Nojoto: Largest Storytelling Platform

? ਸਵਾਲ ? ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ ,,, ਹੋਰ ਅੱਗ

? ਸਵਾਲ ?

ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ  ,,,
ਹੋਰ ਅੱਗੇ ਜੁਬਾਨ ਮੇਰੇ ਲਈ ਮਿੱਠੀ ਰੱਖਦੈਂ  ,

ਚੱਲ  ਇਹ ਤਾਂ ਦੱਸ ਕਿ ਇਹ ਸਭ ਕਰਕੇ  ,,,
ਤੂੰ ਮੇਰੀ ਰੱਖਦੈਂ ਜਾਂ ਆਪਣੀ ਰੱਖਦੈਂ  ?

✍ ਜਗਤਾਰ ,,, #ਸਵਾਲ
? ਸਵਾਲ ?

ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ  ,,,
ਹੋਰ ਅੱਗੇ ਜੁਬਾਨ ਮੇਰੇ ਲਈ ਮਿੱਠੀ ਰੱਖਦੈਂ  ,

ਚੱਲ  ਇਹ ਤਾਂ ਦੱਸ ਕਿ ਇਹ ਸਭ ਕਰਕੇ  ,,,
ਤੂੰ ਮੇਰੀ ਰੱਖਦੈਂ ਜਾਂ ਆਪਣੀ ਰੱਖਦੈਂ  ?

✍ ਜਗਤਾਰ ,,, #ਸਵਾਲ