Nojoto: Largest Storytelling Platform

4. ਜੇਕਰ ਹੋ ਜਾਵੇ ਕੁਝ ਪੁੱਤ ਨੁੰ ਇਹ ਬੇਬੇ ਦਾ ਹੀ ਦਿਲ ਜਾਨ

4. ਜੇਕਰ ਹੋ ਜਾਵੇ ਕੁਝ ਪੁੱਤ ਨੁੰ ਇਹ ਬੇਬੇ ਦਾ ਹੀ ਦਿਲ ਜਾਨੇ।
ਬਾਪੂ ਤੋਂ ਲੁਕੋ ਪੈਸੇ ਜੋੜੇ ਤਾਂਕਿ ਪੁੱਤ ਮੇਰਾ ਮੌਜਾਂ ਮਾਣੇ।
ਪਰਿਵਾਰ ਪਾਲੇ ਬਾਪੂ ਅਪਣਾ ਪਸੀਨਾ ਬਾਲ ਕੇ।
ਪੁੱਤ ਨੂੰ ਮੌਜ ਕਰਾਵੇ ਆਪਣੀ ਜਵਾਨੀ ਗਾਲ ਕੇ।
ਏਹੋ ਜਿਹੇ ਮਾਪੇ ਨੂੰ ਸਜਦਾ ਲੱਖ ਵਾਰ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #ਦਿਲਦੀਗੱਲ4

arpitthukral9301

Arry

New Creator