ਦਿਲ ਦੀ ਦਿਮਾਗ ਨਾਲ ਬਣੀ ਨੀ ਦਿਨ ਦੀ ਰਾਤ ਨਾਲ ਬਣੀ ਨੀ ਬਣੀ ਨਹੀਉ ਪਤਝੱੜ ਦੀ ਬਹਾਰ ਨਾਲ ਦੱਸ ਬਣੀ ਨਹੀਉ ਕਾਤੋ ਨਫਰਤ ਦੀ ਪਿਆਰ ਨਾਲ ਦਿਲੋ ਕੀਤੀ ਗੱਲ ਹੁੰਦੀ ਰੂਹ ਬੋਲਦੀ ਚਾਲ ਨਾਲ ਕੀਤੀ ਗੱਲ ਦੱਸ ਦੇਵੇ ਦਿਲ ਨਾ ਬੋਲੇ ਜੁਬਾਨ ਬੋਲੇ ਲਾ ਕੇ ਦਿਮਾਗ ਨਾਲ.. ..ਲਾਲੀ ਰੁਪਿੰਦਰ✍️ #ਦਿਲ