Nojoto: Largest Storytelling Platform

ਤੈਨੂੰ ਡੁੱਬਦੀ ਨੂੰ ਲਾਹੁਣ ਲਈ ਮੈਂ ਕਿਨਾਰਾ ਬਣ ਜਾਵਾਂ, ਮਰਨ

ਤੈਨੂੰ ਡੁੱਬਦੀ ਨੂੰ ਲਾਹੁਣ ਲਈ ਮੈਂ ਕਿਨਾਰਾ ਬਣ ਜਾਵਾਂ,
ਮਰਨੇ ਤੋਂ ਵੀ ਤੈਨੂੰ ਵੇਖਾਂ ਮੈਂ ਐਸਾ ਅਨਮੋਲ ਤਾਰਾ ਬਣ ਜਾਵਾਂ,

ਤੇਰੀ ਸਮੁੰਦਰੋਂ ਡੂੰਘੀ ਅੱਖੀਆਂ ਚ ਤੱਕਦਾ ਤੇਰੇ ਸੀਨੇ ਤਣ ਜਾਵਾਂ,
ਤੇਰੇ ਤੋਂ ਨਾ ਜੋ ਕਦੇ ਵੱਖ ਹੋਵੇ ਮੈਂ ਤੇਰਾ ਪਰਛਾਵਾਂ ਬਣ ਜਾਵਾਂ,

ਤੇਰੇ ਵੱਲ ਆਉਦੀ ਮੁਸੀਬਤ ਨੂੰ ਰੋਕਣ ਵਾਲਾ ਕਵਜ ਬਣ ਜਾਵਾਂ,
ਤੇਰੀ ਖਾਤਰ ਇਹ ਦੁਨੀਆਂ ਕੀ ਮੈਂ ਸਾਰੀ ਕਾਇਨਾਤ ਨਾ ਲੜ
ਜਾਵਾਂ,

ਤੈਨੂੰ ਤੱਤੀ ਵਾਹ ਲੱਗਣੇ ਤੋਂ ਪਹਿਲਾਂ ਮੈਂ ਪਾਣੀ ਬਣ ਵਰ ਜਾਵਾਂ,
ਤੇਰੀ ਔਰ ਆਉਦੀ ਲਾਟ ਦੇ ਵਿੱਚ ਮੈਂ ਤੇਰੇ ਤੋਂ ਪਹਿਲਾਂ ਸੜ ਜਾਵਾਂ,

ਜੇ ਤੂੰ ਤਿੱਖੀ ਸ਼ਮਸ਼ੀਰ ਲੋਹੇ ਦੀ ਮੈਂ ਵੀ ਤੇਰੇ ਲੀ ਰਣ-ਏ-ਮੈਦਾਨ ਬਣ ਜਾਵਾਂ,
ਤੈਨੂੰ ਅੱਖਰਾਂ ਵਿਚ ਜੋ ਪਰੋ ਸਕੇ
ਮਾਨਾਂ ਕਾਸ਼ ਮੈਂ ਐਸਾ ਕੋਈ ਸ਼ਇਰ ਬਣ ਜਾਵਾਂ...!!! #ਮਝੈਲ #PB_02 #MANAWALA
#HS_MAAN ✍ #WMK🙏