Nojoto: Largest Storytelling Platform

ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ ਜੋ ਚਾਹਿਆ ਉਹ ਕਦੇ

ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਦਿਤਾ
ਜਿਵੇ ਜਿੰਦਗੀ ਚ' ਕੋਈ ਆਇਆ ਹੀ ਨਹੀ......
                 shiv kumaar batalvi
ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਦਿਤਾ
ਜਿਵੇ ਜਿੰਦਗੀ ਚ' ਕੋਈ ਆਇਆ ਹੀ ਨਹੀ......
                 shiv kumaar batalvi
amrit5086224435490

amrit

New Creator