ਬਾਪੂ ਤੇਰਾ ਪਿਆਰ ਤਾਂ ਸ਼ਬਦਾਂ ਚ ਬਿਆਨ ਵੀ ਨਹੀਂ ਕਰ ਹੁੰਦਾ, ਤੇਰਾ ਸਾਥ ਤਾਂ ਪ੍ਰਛਾਵੇਂ ਤੋਂ ਵੀ ਗੂੜ੍ਹਾ ਆ ਜੋ ਜ਼ਿੰਦਗੀ ਦੇ ਹਨੇਰੇ ਚ ਵੀ ਸਾਥ ਨਹੀਂ ਛੱਡ ਦਾ... ਤੇਰੇ ਗੁੱਸੇ ਤੋਂ ਭਾਵੇਂ ਅਸੀਂ ਡਰਦੇ ਬੜਾ ਹਾਂ, ਪਰ ਤੇਰੇ ਹੁੰਦਿਆਂ ਕਿਸੇ ਹੋਰ ਦਾ ਡਰ ਹੀ ਨਹੀਂ ਹੁੰਦਾ... ✍️ ਕਮਲ #mydad #meriduniya #Fathersaab