Nojoto: Largest Storytelling Platform

ਕਿਸੇ ਨੇ ਮੈਨੂੰ ਸਵਾਲ ਕਰਿਅਾ ਤੈਨੂੰ ਲਿਖਣ ਦੀ ਅਾਦਤ ਕਿਥੋ

ਕਿਸੇ ਨੇ ਮੈਨੂੰ ਸਵਾਲ ਕਰਿਅਾ ਤੈਨੂੰ ਲਿਖਣ ਦੀ ਅਾਦਤ ਕਿਥੋ  ਲੱਗੀ ਅਾ ਧੋਖਾ  ਦਿੱਤਾ ਕਿਸੇ ਨੇ ਜਾ ਕਿਸੇ ਦੀ ਸਾੲਿਰੀ ਚੋਰੀ  ਕਰੀ ਅਾ ਮੈ ਹੱਸ ਕੇ  ਕਿਹਾ ਸਾੲਿਦ ਤੂੰ ਕਿਸੇ ਕੁਅਾਰੇ ਜਾ  ਸੜੇ writter ਦੀ  ਜਿੰਦਗੀ  ਦੀ ਕਿਤਾਬ ਨਹੀ ਪੜੀ ਚੋਰੀ ਨਹੀ  ਕਿਸੇ ਦਾ ਕੁੱਝ ਕਰਿਅਾ ਮੈ ਕਾਲਜ ਟਾੲਿਮ Rose day ਵਾਲੇ ਦਿਨ ਗੁਲਾਬ ਤੋੜਿਅਾ ਸੀ ਸਾੲਿਦ ੳੁਹਦੀ ਬੱਦੋਅਾ ਮੈੂਨੂੰ ਮਿਲੀ ਅਾ ਜਿਸ ਨੂੰ ੳੁਹ ਫੁੱਲ ਦੇਣਾ ੳੁਸ ਨੇ ਫੜਿਅਾ ਨਹੀ ਅੱਜ ੳੁਸੇ ਫੁੱਲ ਦੀ ਕਲੀ ਦੀ ਕਲਮ ਘੜੀ  ਫੁਰਕਾਨ ਮੁੰਹਮਦ #roseday #roselover