ਔਰਤ ਔਰਤ ਨੂੰ ਕਮਜੋਰ ਸਮਝੋ ਜਾ ਪੈਰ ਦੀ ਜੁੱਤੀ ਯਾਰੋ ਪਰ ਪ੍ਰਮਾਤਮਾ ਦੀ ਸਭ ਤੋ ਅਨਮੋਲ ਰਚਨਾ ਹੈ ਔਰਤ ਜੋ ਔਰਤ ਨੂੰ ਮੰਦਾ ਆਖਦੇ ਨੇ ਉਹਨਾ ਦੀ ਜਿੰਦਗੀ ਵੀ ਅਧੂਰੀ ਬਿਨਾ ਔਰਤ ਦੇ ਮਾਂ ਨਾ ਹੋਵੇ ਤਾ ਬਚਪਨ ਸੂਨਾ ਭੈਣ ਨਾ ਹੋਵੇ ਤਾ ਖੁਸੀਆਂ ਸੂਨੀਆ ਧੀ ਨਾ ਹੋਵੇ ਤਾ ਘਰ ਸੂਨਾ ਦੋਸਤ ਬਿਨਾ ਨਾ ਵੀ ਕੁਝ ਨਹੀ ਜਿੰਦਗੀ ਪਤਨੀ ਬਿਨਾ ਵੀ ਅਧੂਰੀ ਹੈ ਜਿੰਦਗੀ ਯਾਰੋ ਸੁਣੋ ਬੰਦਿਉ ਔਰਤ ਨਾਲ ਹੀ ਜਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਬੰਦਾ ਤਾ ਉਦਾ ਸਾਰੀ ਉਮਰ ਮਾਣ ਹੈ ਕਰਦਾ ਉਹ ਔਰਤ ਹੀ ਜਿਸ ਨੂੰ ਚਾਹੇ ਜਿੰਨੀ ਮਰਜ਼ੀ ਦੁੱਖੀ ਕਰ ਲੈ ਜਮਾਨਾ ਪਰ ਉਸ ਨੇ ਕਦੇ ਸੁਖਨਾ ਮੰਗਨਾ ਨਾ ਭੁਲਿਆ ਯਾਰੋ ਕਿੰਨੀ ਹੀ ਦੁੱਖੀ ਕਿਉ ਨਾ ਹੋਵੇ ਮਾਂ ਆਪਣੇ ਬੱਚਿਆਂ ਤੋ ਪਰ ਹਮੇਸ਼ਾ ਬੱਚਿਆਂ ਦੀ ਲੰਬੀ ਉਮਰ ਚਾਹੇ ਉਹ ਖੁਸ਼ ਰਹੇ ਹਮੇਸ਼ਾ ਉਹੀ ਮੰਗੀ ਜਾਵੇ ਭੈਣ ਨੂੰ ਜਿੰਨਾ ਮਰਜ਼ੀ ਤੰਗ ਕਰ ਲਿਉ ਹਮੇਸ਼ਾ ਭਰਾ ਦੀ ਲੰਬੀ ਉਮਰਾਂ ਦੀ ਦੁਆਵਾ ਕਰਦੀ ਹੈ ਪਤਨੀ ਭਾਵੇ ਪਤੀ ਤੋ ਕਿੰਨੀ ਦੁੱਖੀ ਕਿਉ ਨਾ ਹੋਵੇ ਪਤਿ ਦੀ ਲੰਬੀ ਉਮਰ ਲਈ ਦੁਆਵਾਂ ਕਰੇ ਵਰਤ ਰੱਖੇ ਬਿਨਾ ਪਾਣੀ ਦੇ ਪੂਰੇ ਦਿਨ ਰਹੇ ਔਰਤ ਦੀ ਦੋਸਤੀ ਵੀ ਕਮਾਲ ਹੁੰਦੀ ਹੈ ਜੋ ਕਦੇ ਉਦਾਸ ਨਹੀ ਰਹਿਣ ਦਿੰਦੀ ਖੁਸੀਆਂ ਹੀ ਮੰਗਦੀ ਹੈ ਸਾਡੀ ਉਝ ਹੀ ਨਹੀ ਔਰਤ ਨੂੰ ਪ੍ਰਮਾਤਮਾ ਤੋ ਬਾਅਦ ਦੂਜਾ ਦਰਜਾ ਦਿੱਤਾ ਗਿਆ ਉਹ ਹਮੇਸ਼ਾ ਪਿਆਰ ਦੀ ਸੂਰਤ ਹੈ ਅਤੇ ਹਮੇਸ਼ਾ ਰਹੇਗੀ ਯਾਰੋ ਮੰਨਿਆ ਬੰਦੇ ਮੁਕਾਬਲੇ ਔਰਤ ਕਮਜੋਰ ਹੈ ਪਰ ਜੇ ਸਾਨੂੰ ਸ਼ਕਤੀ ਦਿੱਤੀ ਤਾ ਇਹਦਾ ਇਹ ਮਤਲਬ ਨਹੀ ਕਿ ਉਹ ਔਰਤ ਤੇ ਵਰਤੀ ਜਾਵੇ ਬਲਕਿ ਤੁਹਾਡੇ ਰਹਿੰਦੇ ਹੋਏ ਔਰਤ ਨੂੰ ਕਦੇ ਇਹ ਅਹਿਸਾਸ ਨਾ ਹੋਵੇ ਕਿ ਉਹ ਕਮਜੋਰ ਹੈ ਅਸੀ ਸ਼ਕਤੀ ਬਣਨਾ ਹੈ ਉਸਦੀ ਇੱਕ ਬੇਟੇ ਦੇ ਰੂਪ ਵਿੱਚ, ਇੱਕ ਪਿਤਾ ਦੇ ਰੂਪ ਇੱਕ ਪਤਿ ਦੇ ਰੂਪ ਵਿੱਚ ਇੱਕ ਦੋਸਤ ਤੇ ਇਨਸਾਨ ਦੇ ਰੂਪ ਵਿੱਚ ਮੰਨਿਆ ਉਹਦੇ ਛੋਟੀ ਛੋਟੀ ਗੱਲਾਂ ਤੇ ਅੱਖ ਭਰ ਜਾਦੀ ਹੈ ਇਸਦਾ ਇਹ ਮਤਲਬ ਇਹ ਨਹੀ ਕਿ ਉਹ ਕਮਜੋਰ ਹੈ ਇਹ ਸਾਨੂੰ ਚਾਹੀਦਾ ਹੈ ਕਿਸੇ ਵੀ ਕਾਰਨ ਕਰਕੇ ਜਾ ਸਾਡੇ ਕਿਸੇ ਵੀ ਕੰਮ ਤੋ ਕਿਸੇ ਔਰਤ ਦਾ ਦਿਲ ਨਾ ਦੁਖਾਇਆ ਜਾਵੇ ਇੱਕ ਚੰਗਾ ਬੇਟੇ, ਭਰਾ, ਬਾਪ, ਤੇ ਪਤਿ ਚੰਗਾ ਦੋਸਤ ਤੇ ਇੱਕ ਚੰਗਾ ਨਾਗਰਿਕ ਬਣ ਕੇ ਦੋਸਤੋ ਕਿਹੜੇ ਪ੍ਰਮਾਤਮਾ ਨੂੰ ਪਤਾ ਨਹੀ ਲੰਭੀ ਜਾਦੀ ਹੈ ਮੰਦਰ ਗੁਰਦੁਆਰਾ ਵਿੱਚ ਦੁਨੀਆਂ ਪ੍ਰਮਾਤਮਾ ਤਾ ਸਾਡੇ ਅੰਦਰ ਹੈ ਜੇ ਪੁੱਜਣਾ ਹੈ ਤਾ ਔਰਤ ਨੂੰ ਪੁੱਜੋ ਉਹੀ ਪੁੱਜਣ ਯੋਗ ਹੈ ਬੰਦਿਆਂ ਕਦੀ ਵੀ ਜੇ ਜ਼ਿੰਦਗੀ ਵਿੱਚ ਕਿਸੇ ਔਰਤ ਨੂੰ ਖੁਸ਼ ਨਾ ਰੱਖ ਸਕੋ ਤਾਂ ਪਰ ਦੁੱਖ ਕਿਸੇ ਨੂੰ ਦਿਉ ਨਾ ਜੇ ਤੁਹਾਡੇ ਹੁੰਦੇ ਕਿਸੇ ਔਰਤ ਦੀ ਅੱਖਾਂ ਵਿੱਚ ਹੰਝੂ ਆ ਜਾਣ ਤਾ ਦੋਸਤੋ ਕੀ ਫਾਇਦਾ ਐਸੇ ਜਿਉਣ ਦਾ, ✍🏻 Shivamchander ©Shivam Chander #Woman #womanrespect #Womans #girl