Nojoto: Largest Storytelling Platform

ਕੋਈ ਨਾ ਕੋਈ ਨਾ ਆ ਜਿਹੜੇ ਹੱਸਦੇ ਆ ਨਾ ਮੇਰੇ ਤੇ ਕੋਈ ਨਾ ਹੱ

ਕੋਈ ਨਾ ਕੋਈ ਨਾ ਆ ਜਿਹੜੇ ਹੱਸਦੇ ਆ ਨਾ ਮੇਰੇ ਤੇ
ਕੋਈ ਨਾ ਹੱਸ ਲੈਣ ਦੇ ਮੇਰੇ ਤੇ
ਜੇ ਮੈ ਇਹਨਾ ਦੀ ਨਾ ਨਾ ਦੰਦਾਂ ਥੱਲੇ ਜੀਭ ਦਵਾਈ
ਤਾਂ ਮੈ ਵੀ ਆਪਣੀ ਮਾਂ ਦਾ ਪੁੱਤ ਨੀ 
ਬੜਾ ਮੈ ਚੁੱਪ ਰਹਿ ਲਿਆ
ਪਰ ਹੁਣ ਮੈ ਚੁੱਪ ਨੀ 
ਆ ਜਿਹੜੇ ਵੈਹਲੜਾਂ ਨੇ ਕਾਂਮਾਂ ਰੋਲੀ ਪਾਈ ਆ ਨਾ 
ਆ ਗਿਆ ਹੁਣ ਤੋਹਾਡਾ ਪਿਉ
ਪੁੱਤ ਹੁਣ ਤੋਹਾਡੀ ਸੁੱਖ ਨਹੀਂ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #write #story #Lines #share #stetus #Treu #rightorwrong #follow #follow4follow #njoto