Nojoto: Largest Storytelling Platform

ਤੂੰ ਵੀ ਲੁੱਟਕੇ ਦੇਖ ਲਾ ਜਿਂਦਗੀਏ. ਜਾ ਆਪਣੇ ਆਪ ਨੂੰ ਇਹ ਲੂ

ਤੂੰ ਵੀ ਲੁੱਟਕੇ ਦੇਖ ਲਾ ਜਿਂਦਗੀਏ.
ਜਾ ਆਪਣੇ ਆਪ ਨੂੰ ਇਹ ਲੂਟਾਏਂਗੀ. 
ਇਹ ਸੋਹਣੇ ਰੰਗਾਂ ਦੀ ਦੁਨੀਆ. 
ਤੂੰ ਵੀ ਕਦੇ ਇਹਨਾਂ ਵਾਂਗ ਰੰਗ ਵਟਾਏਂਗੀ. 
ਖਾ ਖਾ ਠੋਕਰਾਂ ਆਪੇ ਸਿੱਖੀ ਜਾਨੀ ਆ. 
ਜਾ ਮੈਨੂੰ ਵੀ ਕੁਝ ਸਿਖਾਏਂਗੀ. 
ਪਾਲਾ ਸੀਦਿਆਂ ਰਾਹਾਂ ਨੂੰ ਗੱਡੀ. 
ਜਾ ਅਜੇ ਵੀ ਟੇਢੇ ਵਿੰਗੇ ਰਸਤੇ ਦਿਖਾਇੰਗੀ. 
ਹੁਣ ਨਾ ਜਾਈ ਪਿਆਰਾ ਦੇ ਰਸਤੇ ਤੇ. 
ਮੈਨੂੰ ਪਤਾ ਇਸ ਵਾਰ ਫਿਰ ਦਿਲ ਤੁੜਵਾਇੰਗੀ..
✍️✍️....monty_rauni #street
ਤੂੰ ਵੀ ਲੁੱਟਕੇ ਦੇਖ ਲਾ ਜਿਂਦਗੀਏ.
ਜਾ ਆਪਣੇ ਆਪ ਨੂੰ ਇਹ ਲੂਟਾਏਂਗੀ. 
ਇਹ ਸੋਹਣੇ ਰੰਗਾਂ ਦੀ ਦੁਨੀਆ. 
ਤੂੰ ਵੀ ਕਦੇ ਇਹਨਾਂ ਵਾਂਗ ਰੰਗ ਵਟਾਏਂਗੀ. 
ਖਾ ਖਾ ਠੋਕਰਾਂ ਆਪੇ ਸਿੱਖੀ ਜਾਨੀ ਆ. 
ਜਾ ਮੈਨੂੰ ਵੀ ਕੁਝ ਸਿਖਾਏਂਗੀ. 
ਪਾਲਾ ਸੀਦਿਆਂ ਰਾਹਾਂ ਨੂੰ ਗੱਡੀ. 
ਜਾ ਅਜੇ ਵੀ ਟੇਢੇ ਵਿੰਗੇ ਰਸਤੇ ਦਿਖਾਇੰਗੀ. 
ਹੁਣ ਨਾ ਜਾਈ ਪਿਆਰਾ ਦੇ ਰਸਤੇ ਤੇ. 
ਮੈਨੂੰ ਪਤਾ ਇਸ ਵਾਰ ਫਿਰ ਦਿਲ ਤੁੜਵਾਇੰਗੀ..
✍️✍️....monty_rauni #street
mohit2479171024987

Monty_Rauni

New Creator