Nojoto: Largest Storytelling Platform

ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ ਤੇਰੇ ਤੋਂ ਇਲਾਵਾ

ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ
ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਹੋਣ ਨੀ ਦਿੰਦੇ,
ਕੋਸ਼ਿਸ਼ ਹਰ ਵਖਤ ਇਹੀ ਕਰਦਾ ਕੇ ਤੈਨੂੰ ਭੁੱਲ ਜਾਵਾਂ
ਪਰ ਮਾਨਾਂ ਇਹ ਆ ਕੇ ਮੇਰੀ ਸੋਚ ਵਿਚੋਂ ਤੈਨੂੰ ਭੁਲਾਉਣ ਨੀ ਦਿੰਦੇ...!!! #ਮਝੈਲ #PB_02 #MANAWALA🚜
#HS_MAAN✍️ #WMK🙏