#DaughtersDay ਕੁੜੀਓ ਇੱਕ ਅਰਜ ਗੁਜਾਰ ਦਾ ਹਾਂ_ ਮੈ ਵੀ ਇੱਕ ਦੇਸੀ ਜਿਹੇ ਪਰਿਵਾਰ ਦਾ ਹਾਂ_ ਮਾਪਿਆ ਨੂੰ ਮੈ ਰੱਬ ਵਾਗ ਪੁਕਾਰ ਦਾ ਹਾ_ ਹਰ ਜਿੱਤ ਤੇ ਉਹਨਾ ਨੂੰ ਸਤਿਕਾਰ ਦਾ ਹਾਂ_ ਵਿੱਚ ਇਸ਼ਕ ਦੇ ਪੈ ਕੇ ਪੱਗਾ ਰੋਲ ਜਾਦੀਆ_ ਬਾਪੂ ਦੀਆ ਮਜਬੂਰੀਆ ਜੱਗ ਅੱਗੇ ਖੋਲ ਜਾਦੀਆ_ ਕਾਤਲ ਕੁੜੀਆ ਦੇ ਮਾਪੇ ਵੀ ਨੇ ਕੁੜੀਆ v ਓ ਸਾਰੀਆ_ ਜੋ ਬਿਨਾ ਸੋਚੇ ਸਮਝੇ 'rabba' ਪਾਉਦੀਆ ਨੇ ਯਾਰੀਆ_ ....37 #kadekadeshayeri #bababetilive #izzatyaari #nojoto