Nojoto: Largest Storytelling Platform

ਕੁੜੀ ਕਹਿੰਦੀ ਤੇਰੇ ਨਾ ਯਾਰੀ ਲਾਉਣੀ ਏ। ਮੈਂ ਕਿਹਾ ਰਹਿੰਦੇ

ਕੁੜੀ ਕਹਿੰਦੀ ਤੇਰੇ ਨਾ ਯਾਰੀ ਲਾਉਣੀ ਏ।
ਮੈਂ ਕਿਹਾ ਰਹਿੰਦੇ ਐਵੇਂ ਬਰਬਾਦੀ ਹੋਣੀ ਏ।
ਪਿਆਰ ਕਰਦਾ ਹਾਂ ਕਿਸੇ ਹੋਰ 
ਤੈਨੂੰ ਮੈਂ ਦੇ ਨੀ ਸਕਦਾ।

ਹਾਂ ਤਾਂ ਚੱਲ ਕਰਦੂ ਪਰ ਤੁਹਾਨੂੰ ਦੋਵਾਂ ਨੂੰ ਧੌਖਾ ਦੇ ਨੀ ਸਕਦਾ। yaari launi ee
ਕੁੜੀ ਕਹਿੰਦੀ ਤੇਰੇ ਨਾ ਯਾਰੀ ਲਾਉਣੀ ਏ।
ਮੈਂ ਕਿਹਾ ਰਹਿੰਦੇ ਐਵੇਂ ਬਰਬਾਦੀ ਹੋਣੀ ਏ।
ਪਿਆਰ ਕਰਦਾ ਹਾਂ ਕਿਸੇ ਹੋਰ 
ਤੈਨੂੰ ਮੈਂ ਦੇ ਨੀ ਸਕਦਾ।

ਹਾਂ ਤਾਂ ਚੱਲ ਕਰਦੂ ਪਰ ਤੁਹਾਨੂੰ ਦੋਵਾਂ ਨੂੰ ਧੌਖਾ ਦੇ ਨੀ ਸਕਦਾ। yaari launi ee