White My day is like night, and the night is dark I was not drinking before, now I am drinking In the cage of separation, "Aap Ho Azad Gaye That Chandri robbed like this, "We are ruined." Baljit Mahla now drinks alcohol, "and I drink alcohol." "Wealth, fame, and all will be found," "You will not find love." No, you put the mother's son on drugs, "There was a dispute with us That Chandri robbed like this, "We are ruined." ❤️🩹❤️🩹❤️🩹 ਮੇਰਾ ਦਿਨ ਵੀ ਰਾਤ ਜਿਹਾ,"ਤੇ ਰਾਤ ਹਨ੍ਹੇਰੀ ਕਾਲੀ ਪਹਿਲਾਂ ਪੀਂਦੇ ਨਈਂ ਸਾਂ ,"ਹੁਣ ਪੀਣ ਲੱਗੇ ਹਾਂ ਬਾਹਲੀ ਪਾ ਵਿਛੋੜੇ ਵਾਲੇ ਪਿੰਜਰੇ ਦੇ ਵਿੱਚ,"ਆਪ ਹੋ ਅਜ਼ਾਦ ਗਏ ਉਸ ਚੰਦਰੀ ਨੇ ਐਸਾ ਲੁੱਟਿਆ,"ਅਸੀਂ ਹੋ ਬਰਬਾਦ ਗਏ ਬਲਜੀਤ ਮਾਹਲਾ ਹੁਣ ਦਾਰੂ ਪੀਂਦਾ,"ਤੇ ਦਾਰੂ ਪੀਂਦੀ ਹੈ ਮੈਨੂੰ ਦੌਲਤ ਸ਼ੋਹਰਤ ਸਭ ਮਿਲ ਜਾਣਾ,"ਪਿਆਰ ਨਈਂ ਮਿਲਣਾ ਇੱਕ ਤੈਨੂੰ ਤੂੰ ਨਸ਼ੇ ਤੇ ਲਾ ਗਈ ਮਾਂ ਦੇ ਪੁੱਤ ਨੂੰ,"ਸਾਡੇ ਤੇ ਹੋ ਵਿਵਾਦ ਗਏ ਉਸ ਚੰਦਰੀ ਨੇ ਐਸਾ ਲੁੱਟਿਆ,"ਅਸੀਂ ਹੋ ਬਰਬਾਦ ਗਏ 💔💔💔 ©BALJEET SINGH MAHLA #milan_night ਬਰਬਾਦ Bhawana Mehra ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ