ਕਮਲੀ ਕਹਿੰਦੀ ਐਨਾ ਸੋਹਣਾ ਕਿਵੇ ਲਿਖ ਲੈਣਾ ਮੈਂ ਕਿਹਾ ਤੂੰ ਹੀ ਸਿਖਾ ਗਈ ਆ ਦਿਲ ਨੂੰ ਐਸੇ ਦਰਦ ਦੇ ਗਈ ਆ ਤੇਰੇ ਮੇਰੇ ਪਿਆਰ ਦੇ ਸ਼ਬਦ ਇਕ ਖਾਲੀ ਪੰਨੇ ਉਤੇ ਲਿਖਾ ਗਈ ਆ ਜਿਓੰਦੇ ਜੀ ਮੈਨੂੰ ਮਾਰ ਗਈ ਆ ਕਿਹੋ ਜਿਹਾ ਹਾਲ ਮੇਰਾ ਕਰ ਗਈ ਆ ਕਦੇ ਕਦੇ ਹੁਣ ਤੇ ਹਸਦੇ ਆ ਜ਼ਿਆਦਾ ਸਮੇ ਤਾਂ ਤੂੰ ਰੁਵਾ ਗਈ ਆ ਗਵਾਰ ਜਿਹੇ Aggarwal ਨੂੰ ਸ਼ਾਇਰ ਬਣਾ ਗਈ ਆ ਕਮਲੇ ਜਿਹੇ aggarwal ਨੂੰ ਸ਼ਾਇਰ ਬਣਾ ਗਈ ਆ ਸ਼ਿਵਮ ਲਿਖਾਰੀ