Nojoto: Largest Storytelling Platform

ਉਸ ਨੂੰ ਪੁੱਛੋ ਜਿਹੜਾ ਤੁਹਾਡੇ ਤੇ ਮਰਦਾ ਏ ਤੁਹਾਡਾ ਕਿ ਤੁ

ਉਸ ਨੂੰ  ਪੁੱਛੋ ਜਿਹੜਾ ਤੁਹਾਡੇ ਤੇ ਮਰਦਾ ਏ 
ਤੁਹਾਡਾ ਕਿ ਤੁਹਾਡਾ ਤੇ ਸਰਦਾ ਏ, 

ਗ਼ਲਤ ਅੰਦਾਜ਼ੇ ਨ ਲਾ ਉਹਦੀ ਚੁੱਪ ਦੇਖਕੇ 
ਬੀਬਾ ਜੀ ਉਹ ਵੱਡਾ ਜੀ ਉਹਨਾ ਦੇ ਘਰ ਦਾ ਏ

©Kulvinder singh1826 
  #shukriya