Nojoto: Largest Storytelling Platform

#ਖੂਬਸੂਰਤ ਧੁੱਪਾਂ ਸਹਿ ਕੇ ਛਾਂ ਬਣ ਜਾਂਦੀ ਏ ਧੀ ਬਣਦੀ ਫਿਰ

#ਖੂਬਸੂਰਤ  ਧੁੱਪਾਂ ਸਹਿ ਕੇ ਛਾਂ ਬਣ ਜਾਂਦੀ ਏ
ਧੀ ਬਣਦੀ ਫਿਰ ਮਾਂ ਬਣ ਜਾਂਦੀ ਏ
...........
ਜਿਸ ਘਰ ਵਿੱਚ ਜੰਮਦੀ ਲੜਕੀ
ਸੱਚੀ  ਰੱਬ ਦੀ ਥਾਂ ਬਣ ਜਾਂਦੀ
..........
ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ

                             ®vi arya......
#ਖੂਬਸੂਰਤ  ਧੁੱਪਾਂ ਸਹਿ ਕੇ ਛਾਂ ਬਣ ਜਾਂਦੀ ਏ
ਧੀ ਬਣਦੀ ਫਿਰ ਮਾਂ ਬਣ ਜਾਂਦੀ ਏ
...........
ਜਿਸ ਘਰ ਵਿੱਚ ਜੰਮਦੀ ਲੜਕੀ
ਸੱਚੀ  ਰੱਬ ਦੀ ਥਾਂ ਬਣ ਜਾਂਦੀ
..........
ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ

                             ®vi arya......
raviayra9619

Ravi ayra

New Creator