Nojoto: Largest Storytelling Platform

ਇਸ਼ਕ ਦੇ ਰਾਹ ਤੇ ਚੱਲਣਾ ਜੇ ਤਾਂ ਫਿਰ ਆਸ਼ਕ ਬਣਕੇ ਚੱਲ ਸੱਜਣ

ਇਸ਼ਕ ਦੇ ਰਾਹ ਤੇ ਚੱਲਣਾ ਜੇ 
ਤਾਂ ਫਿਰ ਆਸ਼ਕ ਬਣਕੇ ਚੱਲ ਸੱਜਣਾਂ,
ਸਾਰੀ ਦੁਨੀਆਂ ਭਾਵੇਂ ਦੁਸਮਣ ਬਣ ਜਾਏ
ਖੜ੍ਹਾ ਰਹੀਂ ਯਾਰ ਦੇ ਵੱਲ ਸੱਜਣਾਂ,
ਯਾਰ ਦਾ ਪੱਲਾ ਫੜ ਕਦੇ ਨਾਂ ਛੱਡੀਏ
ਭਾਵੇਂ ਚੀਰਿਆ ਜਾਵੇ ਤਨ ਸੱਜਣਾਂ,
ਯਾਰ ਦੀ ਖਾਤਿਰ ਸਹਿ ਲਵੀਂ ਦੁੱਖੜੇ 
ਕਦੇ ਡੋਲਣ ਨਾਂ ਦੇਵੀਂ ਮਨ ਸੱਜਣਾਂ,
ਸਿਰ ਦੇ ਕੇ ਵੀ ਸੋਹਣੇ ਨਾਲ ਯਾਰੀ ਨਿਭਜੇ
ਤਾਂ ਵੀ ਸੱਜਣਾਂ ਸੌਦਾ ਸਸਤਾ ਏ,
ਲੱਖਾਂ ਮੁਸੀਬਤਾਂ ਪਾਰ ਪੈਂਦੀਆਂ ਕਰਨੀਆਂ 
ਬੜਾ ਔਖਾ ਇਸ਼ਕ ਦਾ ਰਸਤਾ ਏ,
ਸੋਹਣੀ ਵਾਂਗੂੰ ਯਾਰ ਦੀ ਖਾਤਿਰ 
ਕੱਚਿਆਂ ਤੇ ਵੀ ਤਰਨਾਂ ਪੈਂਦਾ ਏ,
ਸੱਜਣਾ ਇਸ਼ਕ ਕਮਾਉਣ ਲਈ 
ਸੋਹਣੇ ਲਈ ਮਰਨਾਂ ਪੈਂਦਾ ਏ,, sohne lai mrna painda aaa
ਇਸ਼ਕ ਦੇ ਰਾਹ ਤੇ ਚੱਲਣਾ ਜੇ 
ਤਾਂ ਫਿਰ ਆਸ਼ਕ ਬਣਕੇ ਚੱਲ ਸੱਜਣਾਂ,
ਸਾਰੀ ਦੁਨੀਆਂ ਭਾਵੇਂ ਦੁਸਮਣ ਬਣ ਜਾਏ
ਖੜ੍ਹਾ ਰਹੀਂ ਯਾਰ ਦੇ ਵੱਲ ਸੱਜਣਾਂ,
ਯਾਰ ਦਾ ਪੱਲਾ ਫੜ ਕਦੇ ਨਾਂ ਛੱਡੀਏ
ਭਾਵੇਂ ਚੀਰਿਆ ਜਾਵੇ ਤਨ ਸੱਜਣਾਂ,
ਯਾਰ ਦੀ ਖਾਤਿਰ ਸਹਿ ਲਵੀਂ ਦੁੱਖੜੇ 
ਕਦੇ ਡੋਲਣ ਨਾਂ ਦੇਵੀਂ ਮਨ ਸੱਜਣਾਂ,
ਸਿਰ ਦੇ ਕੇ ਵੀ ਸੋਹਣੇ ਨਾਲ ਯਾਰੀ ਨਿਭਜੇ
ਤਾਂ ਵੀ ਸੱਜਣਾਂ ਸੌਦਾ ਸਸਤਾ ਏ,
ਲੱਖਾਂ ਮੁਸੀਬਤਾਂ ਪਾਰ ਪੈਂਦੀਆਂ ਕਰਨੀਆਂ 
ਬੜਾ ਔਖਾ ਇਸ਼ਕ ਦਾ ਰਸਤਾ ਏ,
ਸੋਹਣੀ ਵਾਂਗੂੰ ਯਾਰ ਦੀ ਖਾਤਿਰ 
ਕੱਚਿਆਂ ਤੇ ਵੀ ਤਰਨਾਂ ਪੈਂਦਾ ਏ,
ਸੱਜਣਾ ਇਸ਼ਕ ਕਮਾਉਣ ਲਈ 
ਸੋਹਣੇ ਲਈ ਮਰਨਾਂ ਪੈਂਦਾ ਏ,, sohne lai mrna painda aaa
ramankumar8978

raman kumar

New Creator