Nojoto: Largest Storytelling Platform

ਉਹ ਕਹਿੰਦੇ ਤੈਨੂੰ ਇੱਜ਼ਤ ਨੀ ਸਾਡੀ ਕਦਰ ਦੀ। ਮੈ ਵੀ ਹੱਸ ਕੇ

ਉਹ ਕਹਿੰਦੇ ਤੈਨੂੰ ਇੱਜ਼ਤ ਨੀ ਸਾਡੀ ਕਦਰ ਦੀ।
ਮੈ ਵੀ ਹੱਸ ਕੇ ਕਹਿ ਦਿੱਤਾ...
ਜਿਨ੍ਹਾਂ ਨੇ ਰਸਤਾ ਹੀ ਪੱਥਰਾਂ ਵਾਲਾ ਚੁਣਿਆ ਹੁੰਦਾ,
 ਉਹ ਫੇਰ ਮਖਮਲ ਨੂੰ ਵੇਖ ਰਾਹ ਨੀ ਬਦਲ ਲੈਂਦੇ।।
ਜੇ ਰਾਹ ਬਦਲ ਲਿਤੀ ਜਾਵੇ ਨਾ...
ਫੇਰ ਨੀਅਤ ਚ ਵੱਟੇ ਹੀ ਲਗਦੇ ਨੇ।।☺️ #LessonByTeacher 
#lessonbylife
#mindyourbusiness
ਉਹ ਕਹਿੰਦੇ ਤੈਨੂੰ ਇੱਜ਼ਤ ਨੀ ਸਾਡੀ ਕਦਰ ਦੀ।
ਮੈ ਵੀ ਹੱਸ ਕੇ ਕਹਿ ਦਿੱਤਾ...
ਜਿਨ੍ਹਾਂ ਨੇ ਰਸਤਾ ਹੀ ਪੱਥਰਾਂ ਵਾਲਾ ਚੁਣਿਆ ਹੁੰਦਾ,
 ਉਹ ਫੇਰ ਮਖਮਲ ਨੂੰ ਵੇਖ ਰਾਹ ਨੀ ਬਦਲ ਲੈਂਦੇ।।
ਜੇ ਰਾਹ ਬਦਲ ਲਿਤੀ ਜਾਵੇ ਨਾ...
ਫੇਰ ਨੀਅਤ ਚ ਵੱਟੇ ਹੀ ਲਗਦੇ ਨੇ।।☺️ #LessonByTeacher 
#lessonbylife
#mindyourbusiness