Nojoto: Largest Storytelling Platform

ਕਦੋਂ ਲਾਇਆ ਮੈਂ ਨੈਟ ਸਲੋ਼ ਦਾ ਬਹਾਨਾ ਗ਼ਲਤੀ ਹੋ ਜਾਂਦੀ ਐ ਜ

ਕਦੋਂ ਲਾਇਆ ਮੈਂ ਨੈਟ ਸਲੋ਼ ਦਾ ਬਹਾਨਾ
ਗ਼ਲਤੀ ਹੋ ਜਾਂਦੀ ਐ ਜਨਾਬ ਦਸੋ ਕੀ ਲਓਂਗੇ ਹਰਜਾਨਾ
ਪਿਆਰ ਤੇਰੇ ਨਾਲ ਤੇ ਇਬਾਦਤ ਤੇਰੇ ਨਾਮ ਦੀ ਕਰਦੇ ਹਾਂ
ਤੂੰ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਵੇਂ ਅਸੀਂ ਫਿਰ ਵੀ ਮਾਫ਼ੀਆ ਮੰਗਦੇ ਹਾ

©Avjeet Bawa #Avjeet_bawa #bhappal_aala #as_bawa3 #fojji #like4like #shayara 

#Health

fojjisaab9248

Avjeet Bawa

New Creator