Nojoto: Largest Storytelling Platform

ਚੜ ਦੇ ਸੂਰਜ ਵਰਗਾ ਤੇਰੇ ਮੁੱਖ ਤੇ ਨੂਰ ਹੈ ਫੁੱਲਾਂ ਦੀ ਸ਼ਹਿ

ਚੜ ਦੇ ਸੂਰਜ ਵਰਗਾ ਤੇਰੇ ਮੁੱਖ ਤੇ ਨੂਰ ਹੈ
ਫੁੱਲਾਂ ਦੀ ਸ਼ਹਿਜਾਦੀ ਤੂੰ ਅੰਬਰਾਂ ਦੀ ਹੂਰ ਹੈ
ਦਿਲ ਮੇਰੇ ਵਿੱਚ ਵੱਸਦੀ ਤੂੰ ਨੈਣਾਂ ਤੋਂ ਦੂਰ ਹੈ 
ਬਲਜੀਤ ਮਾਹਲਾ ਓਜੱਸ ਦੇ ਇਸ਼ਕੇ ਵਿੱਚ ਚੂਰ ਹੈ

©BALJEET SINGH MAHLA feeling  Bhawana Mehra  Shikha Sharma  Neetu Sharma   ਮਨਪ੍ਰੀਤ ਬੈਂਸ   ਹਰਫ਼ ਦਾਨਗੜੵੀਆ