ਜਿਵੇਂ ਕੋਈ ਚਿੱਤਰਕਾਰ ਕੈਨਵਸ ਤੇ ਤਸਵੀਰ ਬਣਾਕੇ ਜਾਨ ਪਾ ਦਿੰਦਾ ਬਸ ਮੈ ਅੱਖਰ ਲਿਖਕੇ ਕਾਲੇ ਜਜਬਾਤਾਂ ਨੂੰ ਬੋਲ ਬਣਾ ਦਿੰਦਾ ਹਾਂ ਹਰ ਵਾਰੀ ਖੜਕਾਉਂਦਾ ਹਾਂ ਅਣਜਾਣ ਰਾਹੀ ਦਾ ਬੂਹਾ ਮੈ ਹਰ ਕਲਾ ਦੇ ਦੀਵਾਨੇ ਦਾ ਕਿ ਪਤਾ ਗਾਹਕ ਕੋਈ ਮਿਲਜੇ ਇਸ ਮੰਦੀ ਦੇ ਜ਼ਮਾਨੇ 'ਚ ਆਪਣੇ ਸ਼ੌਕ ਦੀ ਬੋਲੀ ਮੈ ਕੌਡੀਆਂ ਭਾਅ ਲਾ ਦਿੰਦਾ ਹਾਂ ...! #ਕਲਮਾਂ ਬੇਜੁਬਾਨ ©ਮਾਹੀ ਢਿੱਲੋ ਜਿਵੇਂ ਕੋਈ ਚਿੱਤਰਕਾਰ ਕੈਨਵਸ ਤੇ ਤਸਵੀਰ ਬਣਾਕੇ ਜਾਨ ਪਾ ਦਿੰਦਾ ਬਸ ਮੈ ਅੱਖਰ ਲਿਖਕੇ ਕਾਲੇ ਜਜਬਾਤਾਂ ਨੂੰ ਬੋਲ ਬਣਾ ਦਿੰਦਾ ਹਾਂ ਹਰ ਵਾਰੀ ਖੜਕਾਉਂਦਾ ਹਾਂ ਅਣਜਾਣ ਰਾਹੀ ਦਾ ਬੂਹਾ ਮੈ ਹਰ ਕਲਾ ਦੇ ਦੀਵਾਨੇ ਦਾ ਕਿ ਪਤਾ ਗਾਹਕ ਕੋਈ ਮਿਲਜੇ ਇਸ