ਵੇ ਸੱਜਣਾ ਗੱਲ ਤਾ ਸੁਣ ਸਾਡੀ ਅਸੀ ਕੁੱਝ ਬੋਲਨਾ ਚਾਉਂਦੇ ਹਾਂ. ਕੁੱਝ ਗੱਲਤ ਫੈਮੀ ਆ ਨੇ ਬੱਸ ਉ ਦੁਰ ਕਰਨਾ ਚਾਉਦੇ ਹਾ.🌹 ਬੋਤੀਆ ਸੁਨਾ ਗਏ ਤੇਰੀਆ ਕੁੱਝ ਆਪਣੀ ਵੀ ਸੁਣਾਉਣਾ ਚਾਉਦੇ ਹਾ. ਜਿਦਾ ਪਹਿਲਾਂ ਸੀ ਪਿਆਰ ਤੇਰਾ ਮੇਰਾ❤️ ਫੇਰ ਉ ਪਿਆਰ ਪਾਉਣਾ ਚਾਉਦੇ ਹਾ. ਚੱਲ ਹੁਣ ਛੱਡਦੇ ਗਿਲੇ ਸ਼ਿਕਵੇ ਗਗਨ ਅਸੀ ਤੇਰੇ ਨਾਲ ਜਿਨਾ ਤੇ ਮਰਨਾ ਚਾਉਦੇ ਹਾ.😘 ਗਗਨ ਲਿਖਾਰੀ ✍️ , ©Gagan Lyrics Pyaar bolda